ਮਹਿਲਾ ਫਰਜ਼ੀ ਜੱਜ ਬਣ ਆਪਣੇ ਡੀ.ਐਸ.ਪੀ ਪਤੀ ਨਾਲ ਮਾਰਦੀ ਸੀ ਠੱਗੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ | OneIndia Punjabi

2023-01-09 0

ਪੁਲਿਸ ਭਰਤੀ ਦੇ ਨਾਂ 'ਤੇ ਨੌਜਵਾਨਾਂ ਨਾਲ ਧੋਖਾਧੜੀ ਕਰਨ ਵਾਲੀ ਫਰਜ਼ੀ ਜੱਜ ਤੇ ਉਸਦੇ ਡੀਐਸਪੀ ਪਤੀ ਨੂੰ ਲੁਧਿਆਣਾ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ |
.
The fake judge and her DSP husband, who cheated the youth in the name of police recruitment, have been arrested by the Ludhiana police.
.
.
.
#fakejudge #punjabpolice #punjabnews